ਇਸ਼ਕ ਇਸ਼ਕ ਕਰਦੇ ਸੀ
ਅਸੀ ਇਸ਼ਕ ਚ ਝੱਲੇ ਹੋ ਗਏ ਆ
ਤੈਨੂੰ ਆਪਣਾ ਬਣਾਉਂਦੇ ਬਣਾਉਂਦੇ .....
ਅਸੀ ਆਪਣਿਆ ਚ ਕੱਲੇ ਹੋ ਗਏ ਆ
ਤੂੰ ਕਦੇ ਨਾ ਕੀਤਾ ਦਿਲ ਤੋਂ ਮੇਰਾ....
ਅੱਜ ਝੂਠਾ ਜਿਹਾ ਇਜਹਾਰ ਹੀ ਕਰਲਾ
ਮੈਨੂੰ ਪਤਾ ਛੱਡਣਾ ਤਾਂ ਤੂੰ ਹੈ ਹੀ..
ਫਿਰ ਚੰਗੀ ਤਰਾਂ ਬਰਬਾਦ ਤਾਂ ਕਰਲਾ
ਇਸ਼ਕ ਇਸ਼ਕ ਕਰਦੇ ਸੀ
ਅਸੀ ਇਸ਼ਕ ਚ ਝੱਲੇ ਹੋ ਗਏ ਆ
ਤੈਨੂੰ ਆਪਣਾ ਬਣਾਉਂਦੇ ਬਣਾਉਂਦੇ .....
ਅਸੀ ਆਪਣਿਆ ਚ ਕੱਲੇ ਹੋ ਗਏ ਆ
ਤੂੰ ਕਦੇ ਨਾ ਕੀਤਾ ਦਿਲ ਤੋਂ ਮੇਰਾ....
ਅੱਜ ਝੂਠਾ ਜਿਹਾ ਇਜਹਾਰ ਹੀ ਕਰਲਾ
ਮੈਨੂੰ ਪਤਾ ਛੱਡਣਾ ਤਾਂ ਤੂੰ ਹੈ ਹੀ..
ਫਿਰ ਚੰਗੀ ਤਰਾਂ ਬਰਬਾਦ ਤਾਂ ਕਰਲਾ