Punjabi sad Shayri / sad feel / emotional


ਫਰਕ ਤਾਂ ਹੁਣ ਪੈ ਗਿਆ ਏ ,
ਬਾਤਾਂ ਵਿਚ ਜ਼ਜ਼ਬਾਤਾਂ ਵਿਚ
ਅਸੀ।ਕੱਲਿਆ ਰਹਿਣਾ ਸਿੱਖ ਲਿਆ
ਇਹਨਾਂ ਕਾਲੀਆ ਕਾਲੀਆ ਰਾਤਾ ਵਿਚ
ਤੁਸੀ ਤੁਰ ਪਏ ਓਹਨਾ ਰਾਹਾਂ ਤੇ ,
ਜੋ ਸਾਨੂੰ ਮਨਜੂਰ ਨਹੀਂ .....
ਤੂੰ ਚੇਤੇ ਕਰ ਕਰ ਰੋਣਾ ਏ
ਓਹ ਦਿਨ ਵੀ ਹੁਣ ਦੂਰ ਨਹੀਂ।


                

एक टिप्पणी भेजें

0 टिप्पणियाँ
* Please Don't Spam Here. All the Comments are Reviewed by Admin.