Punjabi sad Shayri / stutes / Emotional feel

 Punjabi sad Shayri feel❤️‍🩹



ਅੱਖ ਤੇਰੀ ਹੋਵੇ , ਤੇ ਹੰਜੂ ਮੇਰੇ ਹੋਵਣ🥺

ਸੱਟ ਤੇਰੇ ਲਗੇ  , ਤੇ ਪੀੜ ਮੇਰੇ ਹੋਵੇ❤️‍🩹

ਰੱਬ ਕਰੇ ਆਪਣੇ ਦੋਵਾ ਵਿਚ , ਪਿਆਰ ਏਨਾ ਹੋਵੇ😣

ਰੱਬ ਜਾਨ ਤੇਰੀ ਮੰਗੇ , ਤੇ ਮੋਤ ਮੇਰੀ ਹੋਵੇ 🥀



Jassjaane✍️💔


एक टिप्पणी भेजें

0 टिप्पणियाँ
* Please Don't Spam Here. All the Comments are Reviewed by Admin.